ਇਹ ਕਿਤਾਬ ਬੱਚਿਆਂ ਨੂੰ ਜ਼ਿੰਦਗੀ ਦੀ ਹਰ ਤਰ੍ਹਾਂ ਦੀ ਸਥਿਤੀ ਵਿੱਚ ਚੰਗਾ ਦੇਖਣ ਅਤੇ ਇਸਦਾ ਧੰਨਵਾਦੀ ਹੋਣਾ ਸਿਖਾਉਂਦੀ ਹੈ। ਡੈਨੀ ਆਪਣੇ ਪਿਤਾ ਜੀ ਨੂੰ ਆਪਣੇ ਦਿਨ ਦੇ ਬਾਰੇ ਬਿਆਨ ਕਰਦਾ ਹੈ ਅਤੇ ਜੋ ਕੁਝ ਵਾਪਰਿਆ ਹੈ ਉਸ ਦਾ ਜ਼ਿਕਰ ਕਰਦਾ ਹੈ। ਹਾਲਾਂਕਿ ਡੈਨੀ ਦਾ ਦਿਨ ਉਨ੍ਹਾਂ ਚੰਗਾ ਨਹੀਂ ਲੰਘਿਆ ਜਿਸ ਤਰ੍ਹਾਂ ਦੇ ਨਾਲ ਉਸਨੇ ਸੋਚਿਆ ਸੀ, ਉਹ ਫਿਰ ਵੀ ਇਸਦਾ ਅਨੰਦ ਲੈਣ ਵਿੱਚ ਸਫ਼ਲ ਰਿਹਾ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਕਿਵੇਂ ਕਿਸੇ ਬੁਰੀ ਸਥਿਤੀ ਵਿੱਚੋਂ ਵੀ ਕੋਈ ਚੰਗੀ ਚੀਜ਼ ਅਤੇ ਕੁਝ ਅਜਿਹਾ ਲੱਭ ਸਕਦੇ ਹਾਂ ਜਿਸ ਨਾਲ ਅਸੀਂ ਖੁਸ਼ਹਾਲ ਮਹਿਸੂਸ ਕਰਦੇ ਹਾਂ।
- Available Now
- Newly Added eBooks
- Newly Added Childrens eBooks
- Newly Added Teen eBooks
- See all ebooks collections
- Available Now
- Newly Added Audiobooks
- Newly Added Childrens Audiobooks
- Newly Added Teen Audiobooks
- See all audiobooks collections
- Newly Added Magazines
- New Zealand Magazines
- Kids & Teens Magazines
- All Magazines
- See all magazines collections